¡Sorpréndeme!

ਹਾਈਵੇਅ 'ਤੇ ਫੱਟ ਗਿਆ ਡੀਜ਼ਲ ਨਾਲ ਭਰਿਆ ਟੈਂਕਰ,ਮੱਚ ਗਈ ਹਾਹਾਕਾਰ, ਧਮਾਕੇ ਨਾਲ ਦਿਖੇ ਅੱ+ਗ ਦੇ ਭਾਂਬੜ|OneIndia Punjabi

2024-01-03 0 Dailymotion

ਖੰਨਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਨੈਸ਼ਨਲ ਹਾਈਵੇ ‘ਤੇ ਇੱਕ ਤੇਲ ਟੈਂਕਰ ਨੂੰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਬਹੁਤ ਦੂਰ-ਦੂਰ ਤੱਕ ਫੈਲ ਗਈਆਂ। ਖੰਨਾ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਤੇਲ ਨਾਲ ਭਰੇ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਪਿੱਛੋਂ ਹਾਈਵੇਅ ‘ਤੇ ਹਾਹਾਕਾਰ ਮੱਚ ਗਈ। ਫਲਾਈ ਓਵਰ ‘ਤੇ ਇਹ ਹਾਦਸਾ ਵਾਪਰਿਆ ਹੈ।ਦੱਸਿਆ ਜਾ ਰਿਹਾ ਹੈ ਕਿ ਟੈਂਕਰ ਡੀਜ਼ਲ ਦਾ ਭਰਿਆ ਹੋਇਆ ਸੀ। ਪਹਿਲਾਂ ਇਹ ਟੈਂਕਰ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਫਿਰ ਇਸ ਵਿਚ ਭਿਆਨਕ ਅੱਗ ਲੱਗ ਗਈ।
.
Tanker full of diesel exploded on the highway, screams were heard, flames were seen from the explosion.
.
.
.
#khannanews #latestnews #firebrokeout
~PR.182~